ਮੇਰੇ ਦਿਲ ਵਿਚ ਵਸਦੀ ਰਹਿੰਦੀ ਤੂੰ,
ਨੈਣਾਂ ਵਿਚ ਹੱਸਦੀ ਰਹਿੰਦੀ ਤੂੰ,
ਤੈਨੂੰ ਕਿਵੇਂ ਭੁਲਾਵਾਂ ਮੈਂ...
ਤੇਰੀ ਯਾਦ ਜੋ ਅੱਧੀ ਰਾਤ ਆਵੇ,
ਏਹਸਾਸ ਏ ਦਿਲ ਨੂੰ ਭਰ ਜਾਵੇ,
ਕੁੱਜ ਪਲ ਲਈ, ਦਿਲ ਨੂੰ ਬੇਚੈਨੀ
ਅੱਜ ਤੇਰੇ ਕਰਕੇ ਹੋ ਜਾਵੇ,
ਪਰ ਤੈਨੂੰ ਯਾਦ ਨਾ ਆਵਾਂ ਮੈਂ,
ਦੱਸ ਤੈਨੂੰ ਕਿਵੇਂ ਭੁਲਾਵਾਂ ਮੈਂ...
ਅੱਜ ਕੱਲ-ਮ-ਕੱਲਾ ਹੋ ਗਿਆ ਹਾਂ,
ਇਸ ਨਗਰੀ, ਕਿਤੇ ਮੈਂ ਖ਼ੋ ਗਿਆ ਹਾਂ,
ਤੇਰੀ ਲੌੜ ਸੀ ਮੈਨੂੰ, ਆਜਾ ਤੂੰ,
ਤੇਰੇ ਵੱਜੋਂ ਝੱਲਾ ਹੋ ਗਿਆ ਹਾਂ,
ਤੇਰੇ ਵੱਜੋਂ ਨਾ ਕੱਲਾ ਹੋ ਜਾਵਾਂ ਮੈਂ,
ਹੁਣ ਤੈਨੂੰ ਕਿਵੇਂ ਭੁਲਾਵਾਂ ਮੈਂ............
#15082012
मेरे दिल में बसी रहती हो तुम,
नैनों में हंसती रहती हो तुम,
कैसे तुम्हे भुल जाउ मैं...
तेरी याद जो आधी रात आए,
एहसास ये दिल को भर जाए,
कुछ पल के लिए, दिल को बेचैनी
आज तेरे कारण हो जाए,
पर तुझे याद ना आऊं मैं,
बताओ कैसे तुम्हे भुल जाउ मैं...
आज अकेला हो गया हूँ,
इस नगरी, कहीं मैं खो गया हूँ,
तुम्हारी जरुरत थी मुझे, आ जाओ तुम,
तुम्हारी वजह से पगला हो गया हूँ,
तुम्हारी वजह से ना अकेला हो जाऊं मैं,
अब कैसे तुम्हे भुल जाउ मैं...
You keep stored in my heart ,
You live in the eye, smile ,
You forget how I would go back ...
I miss you come midnight ,
Be realized across the heart ,
For a few moments , heart discomfort
Today you may be the cause ,
I do not remember you were to move on ,
You forgot to tell me and go ...
'm Alone today ,
The township , I 'm lost somewhere ,
You needed me , you, come on ,
'm Crazy because of you ;
Because of you I will not go alone ;
How do you go back now I've forgotten ...
ਨੈਣਾਂ ਵਿਚ ਹੱਸਦੀ ਰਹਿੰਦੀ ਤੂੰ,
ਤੈਨੂੰ ਕਿਵੇਂ ਭੁਲਾਵਾਂ ਮੈਂ...
ਤੇਰੀ ਯਾਦ ਜੋ ਅੱਧੀ ਰਾਤ ਆਵੇ,
ਏਹਸਾਸ ਏ ਦਿਲ ਨੂੰ ਭਰ ਜਾਵੇ,
ਕੁੱਜ ਪਲ ਲਈ, ਦਿਲ ਨੂੰ ਬੇਚੈਨੀ
ਅੱਜ ਤੇਰੇ ਕਰਕੇ ਹੋ ਜਾਵੇ,
ਪਰ ਤੈਨੂੰ ਯਾਦ ਨਾ ਆਵਾਂ ਮੈਂ,
ਦੱਸ ਤੈਨੂੰ ਕਿਵੇਂ ਭੁਲਾਵਾਂ ਮੈਂ...
ਅੱਜ ਕੱਲ-ਮ-ਕੱਲਾ ਹੋ ਗਿਆ ਹਾਂ,
ਇਸ ਨਗਰੀ, ਕਿਤੇ ਮੈਂ ਖ਼ੋ ਗਿਆ ਹਾਂ,
ਤੇਰੀ ਲੌੜ ਸੀ ਮੈਨੂੰ, ਆਜਾ ਤੂੰ,
ਤੇਰੇ ਵੱਜੋਂ ਝੱਲਾ ਹੋ ਗਿਆ ਹਾਂ,
ਤੇਰੇ ਵੱਜੋਂ ਨਾ ਕੱਲਾ ਹੋ ਜਾਵਾਂ ਮੈਂ,
ਹੁਣ ਤੈਨੂੰ ਕਿਵੇਂ ਭੁਲਾਵਾਂ ਮੈਂ............
#15082012
मेरे दिल में बसी रहती हो तुम,
नैनों में हंसती रहती हो तुम,
कैसे तुम्हे भुल जाउ मैं...
तेरी याद जो आधी रात आए,
एहसास ये दिल को भर जाए,
कुछ पल के लिए, दिल को बेचैनी
आज तेरे कारण हो जाए,
पर तुझे याद ना आऊं मैं,
बताओ कैसे तुम्हे भुल जाउ मैं...
आज अकेला हो गया हूँ,
इस नगरी, कहीं मैं खो गया हूँ,
तुम्हारी जरुरत थी मुझे, आ जाओ तुम,
तुम्हारी वजह से पगला हो गया हूँ,
तुम्हारी वजह से ना अकेला हो जाऊं मैं,
अब कैसे तुम्हे भुल जाउ मैं...
You keep stored in my heart ,
You live in the eye, smile ,
You forget how I would go back ...
I miss you come midnight ,
Be realized across the heart ,
For a few moments , heart discomfort
Today you may be the cause ,
I do not remember you were to move on ,
You forgot to tell me and go ...
'm Alone today ,
The township , I 'm lost somewhere ,
You needed me , you, come on ,
'm Crazy because of you ;
Because of you I will not go alone ;
How do you go back now I've forgotten ...
![]() |
Chetan Jaura |
No comments:
Post a Comment